Cancer Powered by Trendolizer

Cancer Checkup and Awareness Camp-Sahungra Welfare Society

Trending story found on www.youtube.com


ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਹੂੰਗੜਾ ਵੈਲਫੇਅਰ ਸੋਸਾਇਟੀ ਨੇ ਮਿਤੀ 6 ਜੂਨ 2018 ਨੂੰ ਭਗਤ ਪੂਰਨ ਸਿੰਘ ਜੀ ਨੂੰ ਸਮਰਪਿਤ ਆਪਣਾ 17ਵਾਂ ਇਵੇੰਟ ਕੈਂਸਰ ਚੈੱਕਅਪ ਅਤੇ ਜਾਗਰੂਕਤਾ ਕੈੰਪ ਵਰਲਡ ਕੈਂਸਰ ਕੇਅਰ ਸੰਸਥਾ ਨਾਲ ਰਲ ਕੇ ਮਨਾਇਆ। ਇਸ ਮੌਕੇ ਉੱਤੇ ਵਰਲਡ ਕੈਂਸਰ ਕੇਅਰ ਸੰਸਥਾ ਦੇ ਰਾਜਦੂਤ ਸ਼੍ਰੀ ਗੁਰਪਾਲ ਉੱਪਲ (ਯੂ.ਕੇ. ਵਕੀਲ) ਨੇ ਭਾਗ ਲਿਆ ਅਤੇ ਸਹੂੰਗੜਾ ਵੈਲਫੇਅਰ ਸੋਸਾਇਟੀ ਦੇ IT Coordinator ਸ਼੍ਰੀ ਗੁਰਪ੍ਰੀਤ ਸਿੰਘ ਜੀ ਨਾਲ ਲਾਇਵ ਗੱਲਬਾਤ ਕੀਤੀ ਜਿਸ ਦੀ ਵੀਡੀਓ ਅਸੀਂ ਸ਼ੇਅਰ ਕਰ ਰਹੇਂ ਹਾਂ..... ਧੰਨਵਾਦ ਸਹੂੰਗੜਾ ਵੈਲਫੇਅਰ ਸੋਸਾਇਟੀ Good evening As you know, the Sahungra Welfare Society celebrated its 17th event dedicated to Bhagat Puran Singh ji on June 6, 2018 as Cancer Checkup and Awareness Camp with World Cancer Care Society. Ambassador of the World Cancer Care Society Mr. Gurpal Uppal (UK Lawyer) took this opportunity and talked live with IT co-coordinator of the Sahungra Welfare Society,Mr. Gurpreet Singh,whose video we are sharing ..... Thanks Sahungra Welfare Society
[Source: www.youtube.com] [ Comments ] [See why this is trending]

Trend graph:

Comments